Index Labels

Preeto In Problem - UpComing Punjabi Movie

. . No comments:
'ਪ੍ਰੀਤੋ' ਇਨ ਪ੍ਰਾਬਲਮ
ਬਹੁਤ ਸਾਰੇ ਗਾਇਕ ਕਲਾਕਾਰਾਂ ਦਾ ਘਰਵਾਲੀ ਨਾਲ ਪਏ ਕਲੇਸ਼ ਬਾਰੇ ਤਾਂ ਬਹੁਤ ਵਾਰੀ ਸੁਣਿਆ/ਦੇਖਿਆ ਹੈ। ਪਰ ਇਸ ਵਾਰ ਪੰਜਾਬੀ ਫ਼ਿਲਮ ਇੰਡਸਟਰੀ ਦੀ ਇਕ ਬੀਬਾ ਦੀ ਗਰਾਰੀ ਆਪਣੇ ਪਤੀਦੇਵ ਨਾਲ ਫ਼ਸ ਗਈ ਹੈ। ਇਹ ਬੀਬਾ ਹੈ ਆਸ਼ੂ ਸਾਹਨੀ। ਲੋਕੀ ਵੈਸੇ ਇਹਨੂੰ ਪ੍ਰੀਤੋ ਦੇ ਨਾਂ ਨਾਲ ਜ਼ਿਆਦਾ ਜਾਣਦੇ ਹਨ। ਇਸ ਬੀਬਾ 'ਤੇ ਦੋਸ਼ ਲੱਗਿਆ ਹੈ ਕਿ ਉਸ ਨੇ ਚੰਡੀਗੜ• ਦੇ ਪਾਸਪੋਰਟ ਵਿਭਾਗ ਨੂੰ ਗਲਤ ਜਾਣਕਾਰੀ ਦੇ ਕੇ ਆਪਣਾ ਪਾਸਪੋਰਟ ਬਣਾਇਆ ਹੈ। ਇਹ ਦੋਸ਼ ਕਿਸੇ ਹੋਰ ਨੇ ਨਹੀਂ ਬਲਕਿ ਉਸਦੇ ਕਥਿਤ ਪਤੀ ਹਰਜਿੰਦਰ ਸਿੰਘ ਨੇ ਲਗਾਇਆ ਹੈ। ਉਸ ਮੁਤਾਬਕ ਪ੍ਰੀਤੋ ਉਸ ਦੀ ਘਰਵਾਲੀ ਹੈ ਪਰ ਉਸਨੇ ਆਪਣੇ ਪਾਸਪੋਰਟ 'ਚ ਖੁਦ ਨੂੰ ਸਿੰਗਲ ਭਾਵ ਕੁਆਰੀ ਦੱਸਿਆ ਹੈ। ਐਸਾ ਉਸ ਨੇ ਕਿਉਂ ਕੀਤਾ ਰੱਬ ਜਾਣਦਾ ਹੈ। ਸੁਣਨ 'ਚ ਆਇਆ ਇਹ ਬੀਬਾ ਕਾਫੀ ਸਮੇਂ ਤੋਂ ਖੁਦ ਨੂੰ ਅਨ ਮੈਰਿਡ ਯਾਨੀ ਕੁਆਰੀ ਹੀ ਦੱਸਦੀ ਆ ਰਹੀ ਹੈ। ਵੈਸੇ ਫ਼ਿਲਮ ਇੰਡਸਟਰੀ 'ਚ ਬਹੁਤ ਸਾਰੀਆਂ ਅਜਿਹੀਆਂ 'ਬੀਬੀਆਂ' ਹਨ ਜਿਹੜੀਆਂ ਵਿਆਹ ਤੋਂ ਪੰਜਾਂ, ਛੇਆਂ ਸਾਲਾਂ ਬਾਅਦ ਵੀ ਖ਼ੁਦ ਨੂੰ 'ਸਿੰਗਲ' ਹੀ ਦੱਸਦੀਆਂ ਹਨ। Ehna 'ਚੋਂ ਤਾਂ ਬਹੁਤੀਆਂ ਦੇ ਨਿਆਣੇ ਵੀ ਹਨ




No comments:

Related Posts Plugin for WordPress, Blogger...